ਕੌਣ ਲੰਘਿਆ ਹੈ ਇਸਨੂੰ ਕੁਚਲ ਕੇ ਯਾਰੋ
ਦਿਲ ਦੀ ਜਮੀਨ 'ਤੇ ਇਹ ਨਿਸ਼ਾਨ ਕਿਸਦੇ ਨੇ .

रविवार, सितंबर 11, 2011

ਹਾਇਕੁ - 5

ਮੈਂ ਤੂੰ ਹੋ ਜਾਵਾਂ 
ਓ ਪਿਆਰੇ ਸੱਜਣਾ 
ਤੂੰ ਮੈਂ ਹੋ ਜਾਵੀਂ .

ਹੋਰ ਕੀ ਚਾਵ੍ਹਾਂ ?
ਮਿਟ ਜਾਵੇ ਮੇਰੀ ਮੈਂ
ਰਹੇਂ ਬੱਸ ਤੂੰ .

   * * * * *  

4 टिप्‍पणियां:

परमजीत सिँह बाली ने कहा…

badhiyaa!!

ब्लॉ.ललित शर्मा ने कहा…

ਚੰਗੇ ਹਾਈਕੁ ਹੈਗੇ...

Dr (Miss) Sharad Singh ने कहा…

ਚੰਗੇ ਸੂਫ਼ਿਯਾਨਾ ਖਯਾਲ ....

हिन्दी हाइकु ने कहा…

ਵਧੀਆ ਖਿਆਲ !

Related Posts Plugin for WordPress, Blogger...
MyFreeCopyright.com Registered & Protected