ਕੌਣ ਲੰਘਿਆ ਹੈ ਇਸਨੂੰ ਕੁਚਲ ਕੇ ਯਾਰੋ
ਦਿਲ ਦੀ ਜਮੀਨ 'ਤੇ ਇਹ ਨਿਸ਼ਾਨ ਕਿਸਦੇ ਨੇ .

सोमवार, अप्रैल 11, 2011

ਹਾਇਕੁ - 3

ਆਈ ਬੈਸਾਖੀ 
ਪੱਕੀਆਂ ਨੇ ਕਣਕਾਂ 
ਪੈਂਦੇ ਭੰਗੜੇ .

ਮਿਲਦਾ ਫਲ 
ਜਦ ਮੇਹਨਤ ਦਾ 
ਨੱਚਦਾ ਦਿਲ .

                                          * * * * * 

3 टिप्‍पणियां:

Dr (Miss) Sharad Singh ने कहा…

ਮਿਲਦਾ ਫਲ
ਜਦ ਮੇਹਨਤ ਦਾ
ਨੱਚਦਾ ਦਿਲ ....


ਬਹੁਤ ਵਧੀਆ....
ਬੈਸਾਖੀ ਦੀਆ ਦਿਲੀ ਮੁਬਾਰਕਾਂ !

ਸੰਦੀਪ ਸੀਤਲ ਚੌਹਾਨ ने कहा…

wadhia!

ਡਾ. ਹਰਦੀਪ ਕੌਰ ਸੰਧੂ ने कहा…

ਬਹੁਤ ਹੀ ਵਧੀਆ ਹਾਇਕੂ !
ਵਿਸਾਖੀ ਦੀਆਂ ਲੱਖ-ਲੱਖ ਵਧਾਈਆਂ ਹੋਣ !
ਹਰਦੀਪ

Related Posts Plugin for WordPress, Blogger...
MyFreeCopyright.com Registered & Protected