ਕੌਣ ਲੰਘਿਆ ਹੈ ਇਸਨੂੰ ਕੁਚਲ ਕੇ ਯਾਰੋ
ਦਿਲ ਦੀ ਜਮੀਨ 'ਤੇ ਇਹ ਨਿਸ਼ਾਨ ਕਿਸਦੇ ਨੇ .

शनिवार, फ़रवरी 26, 2011

ਕਵਿਤਾ - 1

                               ਸੱਚਾਈ                                 

ਮੈਂ ਜਾਣਦਾ ਹਾਂ
ਤੇਰੀ ਸੱਚਾਈ
ਅਤੇ ਤੂੰ ਜਾਣਦਾ ਹੈਂ
ਮੇਰੀ ਸੱਚਾਈ
ਪਰ ਅਫਸੋਸ
ਆਪਣੇ ਆਪ ਦੀ ਸੱਚਾਈ
                                ਨਾਂ ਤੂੰ ਜਾਣਦਾ ਹੈਂ
                                ਨਾਂ ਮੈਂ ਜਾਣਦਾ ਹਾਂ .

                            * * * * *

3 टिप्‍पणियां:

ਡਾ. ਹਰਦੀਪ ਕੌਰ ਸੰਧੂ ने कहा…

ਬਹੁਤ ਹੀ ਵਧੀਆ ਕਵਿਤਾ ....ਬਹੁਤ ਹੀ ਗਹਿਰੇ ਭਾਵ....
ਚੱਲੋ ਏਸ ਨੂੰ ਇਸ ਤਰਾਂ ਪੂਰਾ ਕਰਦੇ ਹਾਂ....
ਤੇ ਜਿਸ ਦਿਨ....
ਮੈਂ ਤੇ ਤੂੰ
ਜਾਣ ਜਾਵਾਂਗੇ
ਆਪਣੇ-ਆਪ ਨੂੰ
ਮੁੱਕ ਜਾਣਗੇ
ਮੇਰ-ਤੇਰ ਦੇ
ਸਾਰੇ ਝਗੜੇ !

ਹਰਦੀਪ ਕੌਰ ਸੰਧੂ

निर्मला कपिला ने कहा…

ਆਪਣੇ ਆਪ ਦੀ ਸੱਚਾਈ
ਨਾਂ ਤੂੰ ਜਾਣਦਾ ਹੈਂ
ਨਾਂ ਮੈਂ ਜਾਣਦਾ ਹਾਂ .
शायद इह साडी फितरत पर पिछों दे ही संस्कार हन । बहुत सोहणी रचना। शुभकामनावां।

Dr (Miss) Sharad Singh ने कहा…

ਨਾਂ ਤੂੰ ਜਾਣਦਾ ਹੈਂ
ਨਾਂ ਮੈਂ ਜਾਣਦਾ ਹਾਂ ....

ਯਹੀ ਤੋ ਸੱਚਾਈ ਹਨ ਸੱਚਾਈ ਦੀ ....ਬਹੁਤ ਹੀ ਵਧੀਆ ...
ਦਿਲੀ ਬਢਾਈ !

Related Posts Plugin for WordPress, Blogger...
MyFreeCopyright.com Registered & Protected