ਯਾ ਪਾਗਲ ਹੋਇਆ
ਮੇਰਾ ਅਹਸਾਸ ਹੈ .
ਖੇਡ੍ਹਿਆ ਸੀ ਤੂੰ ਨਾਲ ਮੇਰੇ
ਰਹਿ ਗਏ ਤੇਰੇ ਚਾ ਅਧੂਰੇ
ਮੇਰੀ ਰੂਹ ਚੱਲੀ ਨਾਲ ਤੇਰੇ
ਪਿਛੇ ਬਾਕੀ ਹੈ ਜੋ
ਓਹ ਸਾਇਆ ਉਦਾਸ ਹੈ
ਸ਼ਿਕਵਾ ਕਿਸ ਨਾਲ ਕਰੀਏ
ਤੇਰੇ ਨਾਲ ਅਸੀਂ ਕਿੰਜ ਮਰਿਏ
ਪਰ ਇਹ ਵਿਛੋੜਾ ਕਿਵੇਂ ਜਰੀਏ
ਖਿੰਡ ਗਈ ਹੈ ਖੇਡ ਸਾਰੀ
ਨਾ ਬਚੀ ਕੋਈ ਆਸ ਹੈ .
ਮੰਨਿਆ ਜੱਗ ਨਸ਼ਵਰ ਹੈ
ਪਰ ਇਹ ਗੱਲ ਬੇਅਸਰ ਹੈ
ਆਪਣਾ ਜਾਵੇ ਜਦੋਂ ਮਰ ਹੈ
ਸਜੀ ਹੋਈ ਹੈ ਮਹਫ਼ਿਲ
ਤੂੰ ਨਾ ਮੇਰੇ ਪਾਸ ਹੈ
ਹੋ ਗਿਆ ਹਾਂ ਮੈਂ ਪਾਗਲ
ਯਾ ਪਾਗਲ ਹੋਇਆ
ਮੇਰਾ ਅਹਸਾਸ ਹੈ .
( ਚਚੇਰੀ ਭੈਣ ਦੇ ਦੇਹਾੰਤ ਤੇ )
* * * * *
2 टिप्पणियां:
ਬਹੁਤ ਹੀ ਦੁੱਖ ਹੋਇਆ ਤੁਹਾਡੀ ਚਚੇਰੀ ਭੈਣ ਬਾਰੇ ਪੜ੍ਹ ਕੇ ।
ਜਾਣ ਵਾਲ਼ੇ ਦੇ ਨਾਲ਼
ਨਹੀਂ ਮੋਇਆ ਜਾਂਦਾ
ਚਿਤ ਜੀਣ ਨੂੰ
ਭਾਵੇਂ ਨਾ ਕਰੇ
ਪਰ ਜਿਓਣਾ ਪੈਂਦਾ !
ਖੇਡ੍ਹਿਆ ਸੀ ਤੂੰ ਨਾਲ ਮੇਰੇ
ਰਹਿ ਗਏ ਤੇਰੇ ਚਾ ਅਧੂਰੇ
ਮੇਰੀ ਰੂਹ ਚੱਲੀ ਨਾਲ ਤੇਰੇ
ਪਿਛੇ ਬਾਕੀ ਹੈ ਜੋ
ਓਹ ਸਾਇਆ ਉਦਾਸ ਹੈ
ਪਢ ਕੇ ਮਨ ਭੀਗ ਗਯਾ.....
एक टिप्पणी भेजें