ਸੰਦਲੀ ਪੈੜ੍ਹਾਂ
ਕੌਣ ਲੰਘਿਆ ਹੈ ਇਸਨੂੰ ਕੁਚਲ ਕੇ ਯਾਰੋ
ਦਿਲ ਦੀ ਜਮੀਨ 'ਤੇ ਇਹ
ਨਿਸ਼ਾਨ ਕਿਸਦੇ ਨੇ .
मंगलवार, अप्रैल 23, 2013
ਅੱਜ
ਕਲ ਇੰਜ ਹੋਵੇਗਾ, ਕਲ ਇੰਜ ਕਰਾਂਗਾ , ਸੋਚਦੇ ਹੋ
ਅੱਖਾਂ ਖੋਲ੍ਹ ਕੇ ਤਾਂ ਵੇਖੋ ਹਜੇ
ਅੱਜ
ਬੀਤਿਆ ਨਹੀਂ
।
*******
रविवार, अप्रैल 21, 2013
ਇਤਬਾਰ
ਜਿਊਂਦੇ ਜੀ ਮਰ ਗਿਆ ਓਹ ਆਦਮੀ
ਜਿਸਤੇ ਲੋਕਾਂ ਨੂੰ
ਇਤਬਾਰ
ਨਾ ਰਿਹਾ ।
**********
शुक्रवार, अप्रैल 19, 2013
ਆਤਮ ਪੜਚੋਲ
ਪਾਸੇ ਖੜ੍ਹਕੇ ਜੱਦ ਵੀ
ਤੱਕਿਆ
ਮੈਂ ਖੁਦ ਨੂੰ
ਮੇਰੇ ਅੰਦਰ ਕੋਈ ਹੋਰ, ਬਾਹਰ ਕੋਈ ਹੋਰ ਸੀ ।
******
नई पोस्ट
पुराने पोस्ट
मुख्यपृष्ठ
सदस्यता लें
संदेश (Atom)